ਤਰਨ ਤਾਰਨ ਦੇ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਵੱਡੀ ਬਾਜ਼ੀ ਮਾਰੀ ਜਸਕਰਨ ਨੇ ਮਸ਼ਹੂਰ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ 1 ਕਰੋੜ ਰੁਪਿਆ ਜਿੱਤ ਕੇ ਆਪਣਾ ਆਪਣੇ ਪਿੰਡ ਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ | ਪਰ ਹੁਣ ਜਸਕਰਨ ਸਿੰਘ ਨੇ ਕਰੋੜ ਰੁਪਏ ਤਾਂ ਜਿੱਤ ਲਿਆ ਪਰ ਕਿ ਜਸਕਰਨ ਨੂੰ ਪੂਰਾ 1 ਕਰੋੜ ਰੁਪਏ ਮਿਲੇਗਾ?

Jaskaran Singh, who became a millionaire in KBC, will not get money! Tax will be deducted.

#jaskaransingh #kaunbanegacrorepati #kbc